ਆਪ ਜੀ ਦਾ ਸੁਆਗਤ ਹੈ ਪਿਆਰੇ ਦੋਸਤੋ
ਮੈਂ ਇਸ ਵੈੱਬਸਾਈਟ ਰਾਹੀਂ ਆਪਣੀਆਂ ਲਿਖੀਆਂ ਕਿਤਾਬਾਂ ਦੀ ਦੇਸ-ਵਿਦੇਸ ਵਸਦੇ ਪਿਆਰੇ ਪਾਠਕਾਂ ਅਤੇ ਲੇਖਕ ਸਾਹਿਬਾਨਾਂ ਨਾਲ ਸਾਂਝ ਪਾਉਣ ਦੀ ਖੁਸ਼ੀ ਲੈ ਰਿਹਾ ਹਾਂ । ਇਸ ਨਾਚੀਜ਼ ਦੀਆਂ ਰਚਨਾਵਾਂ ਤੇ ਨਜ਼ਰ ਮਾਰਨ ਆਏ ਸਾਰੇ ਸਤਿਕਾਰਯੋਗ ਪਾਠਕ ਅਤੇ ਲੇਖਕ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ।
ਕਸ਼ਮੀਰ ਸਿੰਘ ਧੰਜੂ
(U.S.A)
Mob : +16015660649
kashmirsingh3975@yahoo.com
ਧਿਆਨ ਦਿਓ ਦੋਸਤੋ
ਹੇਠਾਂ ਦਿੱਤੀਆਂ ਮੇਰੀਆਂ ਪੁਸਤਕਾਂ ਵਿਚੋਂ ਜਿਸ ਪੁਸਤਕ ਨੂੰ ਪੜ੍ਹਨਾ ਚਾਹੁੰਦੇ ਹੋ ਉਸ ਉੱਤੇ ਕਲਿੱਕ ਕਰੋ ਪੁਸਤਕ ਓਪਨ ਹੋ ਜਾਵੇਗੀ । ਆਉਣ ਵਾਲੇ ਸਮੇਂ ਵਿੱਚ ਇੱਥੇ ਮੇਰੀਆਂ ਕੁਝ ਹੋਰ ਪੁਸਤਕਾਂ ਵੀ ਅਪਲੋਡ ਹੁੰਦੀਆਂ ਰਹਿਣਗੀਆਂ । ਤੁਸੀਂ ਜਦੋਂ ਚਾਹੋ ਮੇਰੀ ਇਸ ਵੈਬਸਾਈਟ ਨੂੰ ਗੂਗਲ ਉੱਤੇ writer kashmir singh dhanju ਸਰਚ ਕਰਕੇ ਓਪਨ ਕਰ ਸਕਦੇ ਹੋ।
1 Comments
ReplyDeleteਪ੍ਰਸਿੱਧ ਲੇਖਕ ਕਸ਼ਮੀਰ ਸਿੰਘ ਧੰਜੂ (U.S.A) ਜੀ ਦੀ ਇਸ ਵੈੱਬਸਾਈਟ ਵਿੱਚ ਆਪ ਸਭ ਦਾ ਸਵਾਗਤ ਹੈ ਦੋਸਤੋ। ਤੁਹਾਨੂੰ ਇੱਥੇ ਲੇਖਕ ਕਸ਼ਮੀਰ ਸਿੰਘ ਧੰਜੂ ਜੀ ਦੀਆਂ ਬਹੁਤ ਸਾਰੀਆਂ ਲਿਖੀਆਂ ਪੁਸਤਕਾਂ ਪੜ੍ਹਨ ਲਈ ਮਿਲਣਗੀਆਂ।